ਮੈਨੂੰ ਫ਼ਿਕਰ, ਤੇਰੀ ਜਿੰਦਗੀ ਦੀ

ਮੈਨੂੰ ਫ਼ਿਕਰ, ਤੇਰੀ ਖੁਸ਼ੀ ਦੀ

ਮੈਨੂੰ ਫ਼ਿਕਰ, ਤੇਰੀ ਗਮੀ ਦੀ

ਮੈਨੂੰ ਫ਼ਿਕਰ, ਤੇਰੀ ਫ਼ਿਕਰ ਦੀ

ਸੱਜਣਾਂ ਤੈਨੂੰ ਮੇਰੀ ਕੋਈ ਫ਼ਿਕਰ ਨਹੀਂ

📝 ਸੋਧ ਲਈ ਭੇਜੋ