ਫ਼ਰੀ-ਸਾਇਜ

ਫ਼ਰੀ-ਸਾਇਜ ਹੁੰਦੇ ਨੇ

ਛੱਲੇ ਮੁਹਬੱਤ ਦੇ ਜਿਹੜੇ -

ਹਰ ਉਂਗਲ ਦੇ

ਨਾਪ ਜਾਂਦੇ ਨੇ

ਤੇ

ਕਿਸੇ ਵੀ ਉਂਗਲ ਵਿਚੋਂ

ਤਿਲਕ ਜਾਂਦੇ ਨੇ

📝 ਸੋਧ ਲਈ ਭੇਜੋ