ਪੱਤੀ ਪੱਤੀ ਹੋ ਕੇ 

ਖਿੜਿਆ ਹੈ 

ਤੇ ਚੁਫੇਰਾ ਮਹਿਕ ਮਹਿਕ ਹੋ ਗਿਆ ਹੈ 

ਉਹ

ਇਹ ਤਾਂ ਕਵਿਤਾ ਪੂਰੀ ਹੋਈ ਹੈ 

ਮੇਰੀ 

ਹਰਫ਼ ਹਰਫ਼ ਲਿਖਕੇ 

ਇਹ ਤਾਂ ਮੈਂ ਖੁਦ ਹੀ ਖਿੜਿਆ ਹਾਂ 

ਫੁੱਲ ਵਾਂਗ 

ਪੱਤੀ ਪੱਤੀ ਕਰਕੇ 

ਹਰਫ਼ ਹਰਫ਼ ਕਵਿਤਾ ਲਿਖਕੇ

📝 ਸੋਧ ਲਈ ਭੇਜੋ