ਬਣ ਸੈਲਾਬ ਸਿੰਘ ਉਭਰਦੇ ਨੇ ਉਦੋਂ, ਪੱਗਾਂ ਸਿੱਖਾਂ ਦੀਆਂ ਗਈਆਂ ਜਦੋਂ ਕਿਤੇ ਰੋਲੀਆਂ...
ਦਮ ਸਦਾ ਭਰਿਆ ਏ ਅਣਖਾਂ ਦਾ ਸੀਨੇ, ਬਹਾਦਰੀ ਤੇ ਹੌਸਲੇ ਨਾਲ ਰੱਖੀ ਹਮਜੋਲੀਆਂ...
ਫ਼ਨਾਹ ਹੁੰਦੇ ਰਹਿਣਗੇ ਅਜਾਦੀ ਖਾਤਰ ਸੂਰਮੇ...ਕੱਲੇ ਕੱਲੇ ਨਾਲ ਤੇ ਬਣਾ ਬਣਾ ਕੇ ਟੋਲੀਆਂ...
ਮੌਤ ਢੁੱਕ ਆਵੇ ਜਿਵੇਂ ਸੱਤੇ ਬੂਹੇ ਪਾੜ ਕੇ...ਲੱਭ ਲੱਭ ਵੈਰੀ ਭੁੰਨੇ ਸਿੰਘਾਂ ਦੀਆਂ ਗੋਲ਼ੀਆਂ...