ਘਰਦਿਆ ਕਿਹਾ

ਕਾਲਜ 

ਜਾਣ ਲਗਿਆ

ਅਪਣੀ ਮਰਜ਼ੀ ਕਰੋ

ਸਾਨੂੰ ਕੋਈ 

ਇਤਰਾਜ਼ ਨਹੀਂ 

ਬਸ 

ਮੁੰਡਾ ਜੱਟਾਂ ਦਾ ਹੋਵੇ 

ਸੋਹਣਾ ਹੋਵੇ 

ਜ਼ਮੀਨ ਹੋਵੇ 

ਨੌਕਰੀ ਚੰਗੀ ਹੋਵੇ 

ਮਾਂ ਵੀ ਸਾਡੇ ਗੋਤ ਦੀ ਨਾ ਹੋਵੇ 

ਬਾਕੀ ਤੇਰੀ ਪਸੰਦ 

ਸਾਨੂੰ ਮਨਜੂਰ 

ਦੱਸੋ 

ਇਸ਼ਕ ਲਈ ਸ਼ਰਤਾਂ

📝 ਸੋਧ ਲਈ ਭੇਜੋ