ਘਰੋਂ ਹੋਕੇ ਦੂਰ

ਬੈਠ ਇਕੱਲਾ ਕਮਰੇ ਚ

ਆਪਣੇ ਹੰਝੂਆਂ ਨੂੰ ਵਰਾਉਂਦਾ ਹਾਂ

ਘਰੋਂ ਹੋਕੇ ਦੂਰ

ਸੰਧੂ ਘਰ ਨੂੰ ਹੀ ਟੋਲਦਾ ਹਾਂ

ਘਰੋਂ ਹੋਕੇ ਦੂਰ

ਅੱਜ ਯਾਦ ਮਾਂ ਦੀ ਆਈ ਐ

ਬਾਪੂ ਦੀ ਵੀ ਕੋਈ ਫਟਕਾਰ ਕੰਨਾਂ ਨੂੰ ਨਾ ਸੁਣਾਈ ਆਈ ਏ

📝 ਸੋਧ ਲਈ ਭੇਜੋ