ਹੱਦੋਂ ਪਾਰ ਮੇਰਾ ਧਰਮ ਅਧਰਮ ਹੈ

ਸਰਹੱਦੋਂ ਪਾਰ ਮੇਰਾ ਰੰਗ ਬੇਰੰਗ ਹੈ

ਆਲ਼ੇ ਦੁਆਲ਼ੇ ਮੇਰੀ ਜਾਤ ਕੁਜਾਤ ਹੈ

ਮੇਰੀ ਗ਼ੁਲਾਮੀ ਦੀਆਂ ਜੰਜੀਰਾਂ

ਸਦੀਆਂ ਤੋਂ

ਹਰ ਰੋਜ਼ ਰੰਗ ਕੀਤੀਆਂ ਜਾਦੀਆਂ

ਤੇ

ਮੈਂ ਅੱਜ ਵੀ .........

📝 ਸੋਧ ਲਈ ਭੇਜੋ