ਮੇਰੇ ਹੱਥਾਂ ਤੋਂ ਤੇਰੇ ਹੱਥਾਂ ਤੱਕ ਦੇ ਸਫਰ ਲਈ,

ਤੇਰੇ ਹੱਥਾਂ ਦੀ ਛੋਹ ਮਹਿਸੂਸ ਕਰਨ ਲਈ।

ਤਰਸਿਆ ਪਿਆ ਗੁਲਾਬ,

ਤੇਰੀ ਖੁਸ਼ਬੋ ਮਹਿਸੂਸ ਕਰਨ ਲਈ।

📝 ਸੋਧ ਲਈ ਭੇਜੋ