ਜਦੋਂ ਲੈਣੇ ਹੁੰਦੇ ਹੱਕ ਨੇ,

ਹੱਕਾਂ ਲਈ ਭੰਨਣੇ ਪੈਂਦੇ ਨੱਕ ਨੇ।

ਜੋ ਰੱਬ ਮੂਹਰੇ ਰਗੜਦੇ ਨੱਕ ਨੇ,

ਝੱਟ ਕੱਖਾਂ ਤੋਂ ਬਣਦੇ ਲੱਖ ਨੇ।

ਜਦੋਂ ਇਕ ਦੂਜੇ ਤੋਂ ਜਾਂਦੇ ਅੱਕ ਨੇ,

ਫਿਰ ਪਿਆਰ ਮੁਕਾਉਂਦੇ ਛੱਕ ਨੇ।

ਜੋ ਪੈਰਾਂ ਵਿਛਾਉਂਦੇ ਕੱਚ ਨੇ,

ਯਾਰ ਨਹੀਂ ਓਹ ਹੁੰਦੇ ਖੱਚ ਨੇ।

📝 ਸੋਧ ਲਈ ਭੇਜੋ