ਹਰ ਉਸ ਰਿਸ਼ਤੇ ਤੋਂ

ਤੁਸੀਂ ਹਰ ਉਸ ਰਿਸ਼ਤੇ ਤੋਂ ਬਿਨਾਂ  

ਜੀਅ ਸਕਦੇ ਹੋ  

ਜਿਸ ਬਿਨਾਂ ਜਾਪਦਾ  

ਨਹੀਂ ਜੀ ਸਕੋਗੇ  

ਕਿਉਂਕਿ  

ਜ਼ਿੰਦਾ ਰਹਿਣ ਲਈ  

ਸਿਰਫ਼ ਸਾਹਾਂ ਦਾ ਚੱਲਣਾ

ਜ਼ਰੂਰੀ ਹੈ

📝 ਸੋਧ ਲਈ ਭੇਜੋ