ਜੇਕਰ ਇੱਕ ਦੂਜੇ ਦਾ

ਹੱਥ ਫੜਨਾ

ਤੇ ਏਵੇਂ ਫੜੀਏ

ਪਤਾ ਨਾ ਲੱਗੇ

ਕੀਹਨੇ ਕੀਹਦਾ

ਹੱਥ ਫੜਿਆ

📝 ਸੋਧ ਲਈ ਭੇਜੋ