ਹੇ-ਹਿਆ ਇਮਾਨ ਕੁਨੋਂ

ਹੇ-ਹਿਆ ਇਮਾਨ ਕੁਨੋਂ

ਇਹਨਾਂ ਨੈਣਾਂ ਦਾ ਨਿੱਤ ਬਹਾਨੜਾ

ਦਿਲ ਵੇਖਦੇ ਨੱਸੇ ਸ਼ਰਮ ਕੁਨੋਂ,

ਦਿਲ ਦੇਣ ਉਤੇ ਦੀਵਾਨੜਾ

ਆਬ ਸ਼ਰਾਬ ਮਸਤੀ ਉਨ੍ਹਾਂ ਅੰਦਰੇ,

ਸੂਰਤ ਭੀ ਮੈਖਾਨੜਾ

ਹੈਦਰ ਕੱਜਲਾ ਰਸਮਿਸ ਘੁਲਿਆ,

ਇਹ ਰਿੰਦ ਸਿਆਹ ਮਸਤਾਨੜਾ ਏ।੬।

📝 ਸੋਧ ਲਈ ਭੇਜੋ