ਹੇ-ਹੂ ਸੌਦਾਗਰੀ ਸੌਦਾ ਏਹੋ

ਹੇ-ਹੂ ਸੌਦਾਗਰੀ ਸੌਦਾ ਏਹੋ

ਦੁਨੀਆਂ ਚਾਰ ਦਿਹਾੜੀ ਹੂ

ਜਾਂ ਜਾਂ ਦਿਲ ਵਿਚ ਮੌਜਾਂ ਮਾਣੇ,

ਮੌਤ ਮਰੇਂਦੀ ਤਾਰੀ ਹੂ

ਕਰ ਕੁਝ ਮਿਹਨਤ ਹਾਸਲ ਹੋਵੇ,

ਜੂੰ ਜੂੰ ਹੱਥ ਪਸਾਰੀ ਹੂ

ਰਲ ਚੋਰਾਂ ਨੇ ਪੁਰ ਚੜ੍ਹਾਇਆ,

ਰੱਬ ਸਹੀ ਸਲਾਮਤ ਜਾਰੀ ਹੂ

ਚਲ ਬਾਜ਼ਾਰ ਕੁਝ ਕਰੀਏ ਬਾਹੂ,

ਦੁਸ਼ਮਣ ਹੱਥ ਕਟਾਰੀ ਹੂ

📝 ਸੋਧ ਲਈ ਭੇਜੋ