ਬਹੁਤ ਛਟਪਟਾਉਂਦੀਆ ਤੜਫਦੀਆਂ ਨੇ 

ਜਾਲ ਵਿੱਚ ਫਸੀਆਂ 

ਮੱਛੀਆਂ

ਕੋਈ-ਕੋਈ ਮੱਛਲੀ

ਤਿਲਕ ਕੇ ਬਾਹਰ ਡਿੱਗ ਜਾਂਦੀ ਹੈ

ਤੇ ਸੱਭ ਤੋਂ ਪਹਿਲਾ

ਵੱਢ ਦਿੱਤੀ ਜਾਂਦੀ

ਕਿੰਨੇ ਕਾਰੀਗਰ ਨੇ ਜਾਲ ਬੁਣਨ ਵਾਲੇ 

ਜਿਹੜੇ ਜੀਊਣ ਦਾ ਮੌਕਾ ਤਾਂ ਦਿੰਦੇ ਨੇ 

ਪਰ ਜੀਊਣ ਨਹੀ ਦਿੰਦੇ ..

📝 ਸੋਧ ਲਈ ਭੇਜੋ