ਜਦ ਉਸਨੇ ਮੈਨੂੰ ਕਿਹਾ

ਜਦ ਉਸਨੇ ਮੈਨੂੰ ਕਿਹਾ

ਤੂੰ ਤੂੰ ਹੀ ਹੈਂ

ਤੇਰੇ ਵਰਗਾ ਹੋਰ ਕੋਈ ਨਹੀਂ

ਮੈਂ ਮਰ ਗਿਆ

ਤੇ

ਜੀਣ ਜੋਗਾ ਵੀ ਹੋ ਗਿਆ

📝 ਸੋਧ ਲਈ ਭੇਜੋ