ਜਦ ਵੀ ਕੋਈ ਬੋਲਦਾ

ਜਦ ਵੀ ਕੋਈ ਬੋਲਦਾ ਬੋਲਦਾ ਚੁੱਪ ਹੋ ਜਾਂਦਾ,

ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ,

ਮੈਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਲੱਗ ਜਾਨਾਂ,

📝 ਸੋਧ ਲਈ ਭੇਜੋ