ਜਦੋਂ ਤੂੰ ਮੈਨੂੰ

ਜਦੋਂ ਤੂੰ ਮੈਨੂੰ ਫਲਸਫੇ 

ਸਮਝਾਉਂਦਾ ਹੈ  

ਸਵੈ ਮੋਹ ਚੋਂ ਨਿਕਲਣ ਨੂੰ ਕਹਿੰਦਾ ਹੈ

ਮੇਰਾ ਦਿਲ ਕਰਦੈ ਤੇਰਾ ਹੀ ਮੋਹ ਛੱਡਦਿਆਂ

📝 ਸੋਧ ਲਈ ਭੇਜੋ