ਬੈਠ ਇਕੱਲੇ ਸੰਧੂ ਨੇ

ਆਪਣੇ ਜ਼ਖਮਾਂ ਨੂੰ ਫਰੋਲਿਆ

ਬਿਨਾਂ ਪੁੱਛੇ ਜ਼ਖਮਾਂ ਨੇ 

ਬਸ ਤੇਰਾ ਨਾਮ ਬੋਲਿਆ

ਤੇਰੇ ਦਿੱਤੇ ਜ਼ਖਮਾਂ ਨੂੰ

ਹੋਲੀ-ਹੋਲੀ ਸਿਉ ਰਹੇ ਹਾਂ

ਜਿਹੜੀ ਰੁੱਤੇ ਤੇਰੇ ਨਾਲ ਦਿਲ ਲੱਗਿਆ ਸੀ

ਅੱਜ ਉਸੇ ਰੁੱਤੇ ਰੋ ਰਹੇ ਹਾਂ

📝 ਸੋਧ ਲਈ ਭੇਜੋ