ਜ਼ਮਾਨਾ ਬਦਲ ਗਿਆ

ਜ਼ਮਾਨਾ ਬਦਲ ਗਿਆ ਹੈ 

ਹੁਣ ਬਾਪ ਧੀ ਪੁੱਤ ਵਿੱਚ

 ਕੋਈ ਫਰਕ ਨਹੀਂ ਕਰਦਾ 

ਪੁੱਤ ਜਾਇਦਾਦ ਸੰਭਾਲਦਾ

ਤੇ ਧੀ

ਮਾਂ ਬਾਪ

📝 ਸੋਧ ਲਈ ਭੇਜੋ