ਟੋਲੀ ਕੋਈ ਜ਼ਨ ਦੀ ਲਾਸ਼ ਇਕ ਫ਼ੁੱਟਪਾਥ ਤੇ ਧਰ ਗਈ

ਇੱਜ਼ਤ ਲੁੱਟੀ ਜਾਨ ਆਪਣੀ ਦਾ ਜੁਰਮਾਨਾ ਉਹ ਭਰ ਗਈ

ਜਿਉਂਦੀ ਤਾਂ ਕਾਜ਼ੀ ਆਖਦਾ 'ਝੂਠੀ ਸੀ ਸੋ ਹਰ ਗਈ'

ਚੰਗਾ ਹੋਇਆ ਅੱਧੀ ਗਵਾਹੀ ਆਪੋ ਆਪ ਮਰ ਗਈ!

📝 ਸੋਧ ਲਈ ਭੇਜੋ