ਚਾਹੇ ਕਿਧਰੋਂ ਵੀ ਲਿਆਵੀਂ

ਅੱਜ ਚਾਹ ਵਿੱਚ

ਦੁੱਧ ਜਰੂਰ ਪਾਈਂ ਮਾਂ

ਅੱਜ ਮੇਰਾ ਜਨਮ ਦਿਨ ਹੈ

📝 ਸੋਧ ਲਈ ਭੇਜੋ