ਦਿਲ ਵਿਚ ਮਿੱਠੇ ਦਰਦ ਪਏ ਖੇਡਣ, ਬੁਲ੍ਹੀਆਂ ਉੱਤੇ ਹਾਸੇ

ਮਸਤੀ ਨਾਲ ਭਰੇ ਹੋਏ ਜਾਪਣ, ਨੈਣਾਂ ਦੇ ਦੋ ਕਾਸੇ

ਆਈ ਵਾਙ ਹਨੇਰੀ ਨੱਚਦੀ, ਤੁਰ ਗਈ ਬੱਦਲ ਵਾਙੂ;

ਇਕ ਥਾਂ ਕਦੀ ਨਾ ਕੀਤੇ 'ਆਸੀ', ਕੂੰਜਾਂ ਵਾਙੂ ਵਾਸੇ

📝 ਸੋਧ ਲਈ ਭੇਜੋ