ਜੇਹਾ ਸਾਈਂ ਸੰਤਾਂ ਪਿਆਰਾ

ਜੇਹਾ ਸਾਈਂ ਸੰਤਾਂ ਪਿਆਰਾ, ਹੋਰ ਨਾ ਹੋਂਦਾ ਕਿਸੇ

ਅਤੇ ਜੇਹੜਾ ਕਦਰ ਸਾਈਂ ਦੀ ਜਾਣੈ, ਸੁਖ ਆਵੇ ਤਿਸ ਦੇ ਹਿਸੇ

ਜਿਸ ਦੀ ਲਗਨ ਹੋਵੇ ਦਿਲ ਅੰਦਰ, ਉਸ ਹਰ ਵਲ ਉਹੋ ਦਿਸੇ

ਸੰਤਰੇਣ ਸਾਈਂ ਦਾ ਹੋਵੈਂ, ਤਾਂ ਸਾਈਂ ਤੈਂਥੈ ਵਿਸੇ

📝 ਸੋਧ ਲਈ ਭੇਜੋ