ਜੀਹਦੇ ਵੀ ਨਾਲ ਲਾਈਆਂ

ਜੀਹਦੇ ਵੀ ਨਾਲ ਲਾਈਆਂ ਅੱਖਾਂ

ਉਸੇ ਨੇ ਹੀ ਰਵਾਈਆਂ ਅੱਖਾਂ

ਤੇ ਚਾਰ ਕਰਨੀਆਂ ਚਾਹੁੰਦੇ ਸਾਂ ਨਾ

ਆਹ ਵੀ ਦੋ ਗਵਾਈਆਂ ਅੱਖਾਂ

ਪਹਿਲਾਂ ਕਹਿੰਦੀਆਂ ਕੁਛ ਨੀ ਹੁੰਦਾ

ਪਿੱਛੋਂ ਬੜਾ ਪਛਤਾਈਆਂ ਅੱਖਾਂ।

📝 ਸੋਧ ਲਈ ਭੇਜੋ