ਮੇਰੇ ਕੋਲ,

ਜਿੰਨਾ ਕੁ ਪਾਣੀ ਹੈ ਸੀ,

ਉਹਦੇ 'ਚ ਰੰਗ ਘੋਲ ਕੇ,

ਕੈਨਵਸ ਤੇ ਦਰਿਆ

ਬਣਾ ਦਿੱਤੇ ਨੇ

📝 ਸੋਧ ਲਈ ਭੇਜੋ