ਜਿਸ ਨੂੰ ਲਗੇ ਸਾਈਂ ਪਿਆਰਾ

ਜਿਸ ਨੂੰ ਲਗੇ ਸਾਈਂ ਪਿਆਰਾ, ਉਹ ਰਾਹ ਫਕਰ ਦੇ ਚਲਦਾ ।

ਮੰਨੇ ਹੁਕਮ ਰਜਾਇ ਸਾਈਂ ਦੀ, ਸਭ ਕੁਝ ਸਿਰ ਤੇ ਝਲਦਾ ।

ਕਾਮਲ ਮੁਰਸ਼ਦ ਜੈਨੂੰ ਮਿਲਿਆ, ਸੋ ਮਹਰਮ ਹੋਇਆ ਦਿਲ ਦਾ ।

ਸੰਤਰੇਣ ਇਹ ਵਖਤ ਜ਼ਰੂਰੀ, ਕੰਮ ਨਹੀਂ ਇਹ ਕੱਲ ਦਾ ।

📝 ਸੋਧ ਲਈ ਭੇਜੋ