ਜੋ ਆਪਣਾ ਰਿਸ਼ਤਾ ਸੀ

ਜੋ ਆਪਣਾ ਰਿਸ਼ਤਾ ਸੀ

ਉਹ ਮੁਹੱਬਤ ਨਹੀਂ ਸੀ,

ਉਸ ਰਿਸ਼ਤੇ ਦਾ ਤਾਂ ਅਜੇ,

ਦੁਨੀਆਂ ਉੱਪਰ ਨਾਮ ਹੀ ਨਹੀਂ

📝 ਸੋਧ ਲਈ ਭੇਜੋ