ਸਿਰ ’ਤੇ ਲੈ 

ਜ਼ਿੰਮੇਵਾਰੀਆਂ ਦੀਆਂ

ਜਟਾਵਾਂ 

ਪੈਰੀ ਪਾ 

ਰਿਸ਼ਤਿਆਂ ਦੀਆਂ

ਖੜਾਵਾਂ।

ਮੈਂ ਹਾਂ ਜੋਗੀ

ਜੋਗ ਕਮਾਉਂਦਾ 

ਘਰ ਦੇ ਅੰਦਰਵਾਰ-

ਖੜ੍ਹਾ ਹਾਂ

📝 ਸੋਧ ਲਈ ਭੇਜੋ