ਕਾਫ਼-ਕੱਦ ਮੂੰਹ ਤੱਕ ਆਲਮ, ਕਿ ਫਲੀਆਂ

ਕਾਫ਼-ਕੱਦ ਮੂੰਹ ਤੱਕ ਆਲਮ, ਕਿ ਫਲੀਆਂ

ਜ਼ਾਲਿਕ ਅਲਕਿਤਾਬ, ਨਹੀਂ

ਹੁਸਨ ਜਮਾਲ ਉਸ ਯਾਰ ਦਾ ਕੀ

ਮੈਂ ਫਲੀਆਂ ਏਹੋ ਆਬ ਨਹੀਂ

ਇਹ ਖਾਕ ਰਤਾਕ ਤੇ ਦਿਨ ਦੀ ਸ਼ੌਕਤ

ਫਲੀਆਂ ਆਪ ਆਬ ਨਹੀਂ

ਉਹ ਲਬ ਲਾਲ ਸ਼ਰਾਬ ਦੇ ਰੰਗ

ਕੀ ਫਲੀਆਂ ਆਪ ਸ਼ਰਾਬ ਨਹੀਂ

ਮੈਨੂੰ ਹੈਦਰ ਇਸ਼ਕ ਦਾ ਸੋਖੜਾ ਤਾਪ

ਕੀ ਫਲੀਆਂ ਆਪ ਤਾਬ ਨਹੀਂ ।੧।

📝 ਸੋਧ ਲਈ ਭੇਜੋ