ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ

ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

ਜੇਹੜੀ ਰੁੱਤੇ ਅੱਖੀਆਂ ਲੱਗੀਆਂ

ਫਿਰ ਓਹੀਓ ਰੁੱਤਾਂ ਆਈਆਂ ਵੇ ਹੋ!

ਸੁੱਕਿਆਂ ਪੌਣਾਂ ਦਾ ਮੂੰਹ ਦੇਖਣ

ਬਦਲੀਆਂ ਤਰਿਹਾਈਆਂ ਵੇ ਹੋ !

ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

📝 ਸੋਧ ਲਈ ਭੇਜੋ