ਕਈ ਵਾਰ ਇਸ ਤਰ੍ਹਾਂ ਵੀ ਹੁੰਦੈ

ਸੰਗ ਤੁਰਨੋਂ ਇਨਕਾਰੀ ਹੋ ਜਾਂਦੈ

ਆਪਣਾ ਹੀ ਪ੍ਰਛਾਵਾਂ

ਪਰ ਇਸ ਤਰ੍ਹਾਂ ਵੀ ਪਾਂਧੀ

ਕੋਈ ਰੁਕ ਤਾਂ ਨਹੀਂ ਜਾਦੇ

📝 ਸੋਧ ਲਈ ਭੇਜੋ