ਕਾਜ਼ੀ! ਮੈਂ ਸੱਚ ਆਖਾਂ ਤੈਨੂੰ

ਕਾਜ਼ੀ! ਮੈਂ ਸੱਚ ਆਖਾਂ ਤੈਨੂੰ, ਛੋੜ ਮਸਾਇਲ ਮੁਸੱਲਾ।

ਆ ਪੀਵਣ ਹਿਕ ਸੁਰਕੀ ਮੈ ਦੀ, ਮੂਲ ਨ ਥੀਵਣ ਮੁੱਲਾ।

ਸੱਚਲ ਜਿਨ੍ਹਾਂ ਹੱਕ ਹਾਸਿਲ ਨਾਹੀਂ ਰਾਹ ਕਨੂੰ ਉਹ ਭੁੱਲਾ।

📝 ਸੋਧ ਲਈ ਭੇਜੋ