ਕਾਲਾ ਰੰਗ

ਮੇਰਾ ਰੰਗ ਗੋਰਾ ਸੀ

ਮੇਰੇ ਘਰਵਾਲੇ ਦਾ ਕਾਲਾ

ਮੈਨੂੰ ਕਾਲਾ ਰੰਗ

ਪਸੰਦ ਗਿਆ

ਮੈਂ

ਕਾਲੇ ਕੱਪੜੇ ਪਾਉਣ ਲੱਗ ਪਈ

ਮੇਰਾ ਘਰਵਾਲਾ

ਡਰਨ ਲੱਗ ਪਿਆ

ਮੈਂ ਵੀ

ਉਦਾਸ ਜਿਹੀ ਰਹਿਣ ਲੱਗ ਪਈ

ਕਾਲੇ ਕੱਪੜਿਆਂ

ਮੈਂ ਹੋਰ ਗੋਰੀ ਜੁ ਲੱਗਣ ਲਗ ਪਈ ਸਾਂ

📝 ਸੋਧ ਲਈ ਭੇਜੋ