ਕਲਾਮ-ਏ-ਦੁਖ਼ਤਰ ਬਾ ਮਾਦਰ

ਜਾਨ ਬਚਾ ਕੇ ਬਾਹਜੋਂ ਚਾਕੇ

ਰੱਖੇਂ ਕਿਉਂਕਰ ਹੋਈ ਮਾਂ

'ਯੁਹਰਕੁ ਮਾ ਸਵਾ ਅਲ ਮਹਬੂਬ'

ਰਹਿਆ ਗੈਰ ਕੋਈ ਮਾਂ

ਦਿਲ ਵਿਚ ਆਖੇ ਵੇਖ ਤਮਾਸ਼ੇ,

ਹੈ ਹੈ ਓਥੇ ਢੋਈ ਮਾਂ

ਮਨ ਹੋ ਮਿਕਨਾਤੀਸ ਹੈਦਰ,

ਓਸੇ ਦੀ ਖਿੱਚ ਰਖੀਓਈ ਮਾਂ ।੪।

📝 ਸੋਧ ਲਈ ਭੇਜੋ