ਕਲ੍ਹੀ ਜਿਹੀ ਸੋਚ

ਤੇਰੀ ਤਸਵੀਰ ਬਨਾਲਾਂ

ਤੇਰੇ ਅੱਗੇ ਤਖ਼ਤ ਉਛਾਲਾਂ

ਉੱਪਰ ਤੈਨੂੰ ਬਿਠਾਲਾਂ

ਤੇਰੇ ਸੁਰਖ਼ ਹੱਥਾਂ ਵਿਚ

ਆਪਣੇ ਲੇਖ ਦਾ ਕਲਮ ਨਪਾਲਾਂ

ਤੇ ਆਪਣੀ ਤਖ਼ਲੀਕ ਦੇ ਹੱਥੋਂ

ਜੋ ਚਾਹਵਾਂ ਲਖਵਾਲਾਂ

📝 ਸੋਧ ਲਈ ਭੇਜੋ