ਕੰਮ ਜ਼ਰੂਰੀ ਤੇਰੇ ਇਥੇ ਰਹਿਸਨ

ਕੰਮ ਜ਼ਰੂਰੀ ਤੇਰੇ ਇਥੇ ਰਹਿਸਨ, ਪਉਸੀ ਕੰਮ ਅਗੇਰੇ ।

ਇਕ ਕਦਮ ਤੇਰੇ ਨਾਲ ਨਾ ਜਾਸਨ, ਜੇੜ੍ਹੇ ਮੰਨ ਬੈਠੋਂ ਤੂੰ ਮੇਰੇ ।

ਜਿਨ੍ਹਾਂ ਨਾਲ ਮੁਹਬਤ ਤੇਰੀ, ਸੋ ਦੁਸ਼ਮਨ ਹੋਸਨ ਤੇਰੇ ।

ਸੰਤਰੇਣ ਏਥੇ ਰਹਿਣ ਨ ਹੋਂਦਾ, ਕੁਝ ਕਰ ਲੈ ਕੰਮ ਸਵੇਰੇ ।

📝 ਸੋਧ ਲਈ ਭੇਜੋ