ਕਰ ਦਿਲਾ ਰੋਸ ਨਾ,

ਬੇਜ਼ਾਰੀਆਂ ਨੂੰ ਕੋਸ ਨਾ

ਖ਼ੁਆਰੀਆਂ ਦੇ ਬਾਅਦ ਹੀ

ਖ਼ੁਮਾਰੀਆਂ ਦਾ ਮਜ਼ਾ ਹੈ

ਕਦਮਾਂ ਨੂੰ ਰੋਕ ਨਾ

ਤੇ ਦਿਲ ਨੂੰ ਵੀ ਟੋਕ ਨਾ

ਕਿ ਸਫ਼ਰਾਂ ਦੇ ਬਿਨਾਂ

ਕਾਹਦੀ ਜ਼ਿੰਦਗੀ ਕਿ ਸਜ਼ਾ ਹੈ।

📝 ਸੋਧ ਲਈ ਭੇਜੋ