ਅਸੀਂ ਮੂੰਹ 'ਤੇ ਜੀ ਜੀ ਆਖੀਏ 

ਤੇ ਦਿਲ ਵਿੱਚ ਰੱਖੀਏ ਨਾਂਹ 

ਅਸੀਂ ਪਹਿਲਾ ਅੱਗੇ ਪੁੱਟੀਏ 

ਤੇ ਦੂਜਾ ਪੈਰ ਪਿਛਾਂਹ

📝 ਸੋਧ ਲਈ ਭੇਜੋ