ਮਾਂ ਕਹਿੰਦੀ  

ਮੇਰੀ ਬੜੀ ਰੂਹ ਸੀ  

ਧੀ ਦੀ ਲੰਬੀ ਗੁੱਤ ਹੋਵੇ  

ਪਤੀ ਦਾ ਕਹਿਣਾ  

ਮੇਰੇ ਕਹੇ ਤੇ  ਵਾਲ  ਛੋਟੇ- ਛੋਟੇ  ਨਹੀਂ ਕਟਵਾ  ਸਕਦੀ 

ਕੀਹਨੂੰ ਖੁਸ਼ ਕਰਾਂ ਸਮਝ ਨਹੀਂ ਆਈ  

ਆਪਣਾ ਆਪ ਤਾਂ ਕਿਤੇ ਵਿੱਚ ਵਿਚਾਲੇ ਹੀ ਰਹਿ ਗਿਆ

📝 ਸੋਧ ਲਈ ਭੇਜੋ