ਕਈ ਦਿਨ ਤੋਂ 

ਮਿਲਿਆ ਨਹੀਂ 

ਦਿਲ ਉਦਾਸ ਸੀ 

ਜਦੋਂ ਦਾ 

ਮਿਲ ਕੇ ਗਿਆ 

ਦਿਲ ਉਦਾਸ ਹੈ

📝 ਸੋਧ ਲਈ ਭੇਜੋ