ਕੇਹੇ ਕਾਅਬੇ ਕੇਹੇ ਕਿਬਲੇ

ਕੇਹੇ ਕਾਅਬੇ ਕੇਹੇ ਕਿਬਲੇ, ਇਹ ਤਾਂ ਸਭ ਬਹਾਨੇ।

ਕਾਅਬੇ ਦੀ ਕਿਉਂ ਨੀਤ ਆਵਣਾ, ਪੈਰ ਮੇਰਾ ਮੈਖ਼ਾਨੇ।

ਸੱਚਲ ਆਪ ਸਾਈਆਂ ਫ਼ਰਮਾਇਆ, ਹੋਵੇਂ ਹੱਕ ਮਸਤਾਨੇ।

📝 ਸੋਧ ਲਈ ਭੇਜੋ