ਕੇਹੀਆਂ ਕੇਹੀਆਂ ਗਾਲ੍ਹੀਂ

ਕੇਹੀਆਂ ਕੇਹੀਆਂ ਗਾਲ੍ਹੀਂ

ਮੈਂਡੀਆਂ, ਯਾਰ ਦੇ ਨਾਲ, ਕੇਹੀਆਂ ਕੇਹੀਆਂ ਗਾਲ੍ਹੀਂ।

ਆਖਣ ਜੇਹੀਆਂ ਕੱਢਾਂ ਹੋਵਣ, ਸੰਵਰੀ ਸਭ ਸਿਆਲੀਂ।

ਤੁਹਮਤ ਤਾਅਨੇ ਲੱਖ ਲੱਖ ਡੇਂਦੀਆਂ, ਅਸਾਂ ਕਨੂੰ ਸ਼ਹ ਵਾਲੀਂ।

ਸੱਚੂ ਆਸ਼ਿਕ ਪਰੇ ਸਿੰਞਾਣੀ, ਅੱਖੀਆਂ ਉਨ੍ਹਾਂ ਦੀਆਂ ਆਲੀਂ।

📝 ਸੋਧ ਲਈ ਭੇਜੋ