ਜਿਹੜੀ ਕੀਤੀ ਬੇਵਫ਼ਾਈ,

ਤੇਰੇ ਕਿਹੜੇ ਕੰਮ ਆਈ।

ਨਾਲੇ ਖੁਦ ਤੰਗ ਹੋਈ,

ਪਿੱਠ ਮੇਰੀ ਵੀ ਲਵਾਈ।

ਪਹਿਲਾਂ ਹੱਸ ਹੱਸ ਲਾਈ,

ਫਿਰ ਗਈ ਨਾ ਨਿਭਾਈ।

ਨਾਲੇ ਦੁੱਖ ਏਨੇ ਝੱਲੇ,

ਨਾਲੇ ਰੂਹ ਤਰਸਾਈ।

ਜਿਹੜੀ ਕੀਤੀ ਬੇਵਫ਼ਾਈ,

ਤੇਰੇ ਕਿਹੜੇ ਕੰਮ ਆਈ।

📝 ਸੋਧ ਲਈ ਭੇਜੋ