ਰੱਤ ਵੀ ਸੁੰਨੀ 

ਮੱਤ ਵੀ ਸੁੰਨੀ 

ਲੇਖਾ ਸੁੰਨੀ ਰੁੱਤ ਦਾ 

ਖ਼ਾਲੀ ਝੇੜਾ ਬੁੱਤ ਦਾ

📝 ਸੋਧ ਲਈ ਭੇਜੋ