ਕੀ ਹੋਇਆ ਅੱਜ ਗ਼ਮੀਆਂ ਨੇ,

ਕੱਲ੍ਹ ਚੰਨ ਚੜੂਗਾ ਸੁੱਖਾਂ ਦਾ!

ਕੀ ਹੋਇਆ ਅੱਜ ਕਮੀਆਂ ਨੇ,

ਕੱਲ੍ਹ ਆਗੂ ਬਣੂ ਮਨੁੱਖਾਂ ਦਾ!

ਸਾਨੂੰ ਰੌਦੇ ਵੇਖਕੇ ਹੱਸਦਾਂ ਏ,

ਇਹ ਹਾਸੇ ਤੈਨੂੰ ਰਵਾ ਦੇਣਗੇ!

ਤੂੰ ਵੇਟ ਕਰੀਂ ਤੰਜ ਕੱਸਦਾਂ ਏ,

ਤੰਜ ਤੈਨੂੰ ਸੋਚੀਂ ਪਾ ਦੇਣਗੇ!

📝 ਸੋਧ ਲਈ ਭੇਜੋ