ਕਿਸੇ ਤੀਜੇ ਦਾ

ਕਿਸੇ ਤੀਜੇ ਦਾ 

ਵਿਚਾਲੇ ਆ ਜਾਣਾ 

ਅਖਰਦਾ ਤਾਂ

ਬਹੁਤ 

ਪਰ 

ਵਿਚਾਲੇ ਥਾਂ

ਵੀ ਤਾਂ 

ਛੱਡੀ ਹੁੰਦੀ

📝 ਸੋਧ ਲਈ ਭੇਜੋ