ਕਿਤਾਬਾਂ ਫੁੱਲ ਤੇ ਮੁਹੱਬਤ

ਕਿਤਾਬਾਂ ਪੜ੍ਹਨਾ ਨਾ ਛੱਡਣਾ

ਕਿਤਾਬਾਂ ਰਾਹੀਂ ਮਹਿਬੂਬ ਨੂੰ

ਭੇਟ ਹੋਣ ਲਈ ਵੀ

ਕੁਝ ਫੁੱਲ ਖਿੜਦੇ ਨੇ

ਉਹ ਫੁੱਲ ਖਿੜਦੇ ਰਹਿਣ

ਕਿਤਾਬਾਂ ਪੜ੍ਹਦੇ ਰਹਿਣਾ

ਮੁਹੱਬਤ ਕਰਦੇ ਰਹਿਣਾ …।

📝 ਸੋਧ ਲਈ ਭੇਜੋ