ਕਿੱਥੇ ਕਿੱਥੇ ਤੇਰੀ ਯਾਰੀ

ਕਿੱਥੇ ਕਿੱਥੇ ਤੇਰੀ ਯਾਰੀ  

ਦੱਸ ਤਾਂ ਸਹੀ  

ਕੱਲ੍ਹ ਸੀ ਕਿੱਥੇ ਰਾਤ ਗੁਜ਼ਾਰੀ  

ਦੱਸ ਤਾਂ ਸਹੀ  

ਕਿਸ ਦੇ ਨਾਲ ਵਸਲ ਦੀ ਤਿਆਰੀ  

ਦੱਸ ਤਾਂ ਸਹੀ  

ਕਿਸ ਕਿਸ ਨਾਲ ਮੁਲਾਹਜ਼ੇਦਾਰੀ  

ਦੱਸ ਤਾਂ ਸਹੀ  

ਕਿਹੜੀ ਸੱਭ ਤੋਂ ਤੈਨੂੰ ਪਿਆਰੀ  

ਦੱਸ ਤਾਂ ਸਹੀ

📝 ਸੋਧ ਲਈ ਭੇਜੋ