ਕਰਦੇ ਧੋਖਾ ਸਾਈਂ ਕਹਿੰਦਾ ਭਰਨਾ ਪੈਣਾ ਏ,
ਕਰੇਂਗਾ ਹੱਸ ਕੇ, ਔਖਾ ਹੋ ਕੇ ਸਹਿਣਾ ਪੈਣਾ ਏ,
ਪੜ੍ਹ ਲਈਂ ਤੂੰ ਵੀ, ਰੋਈਂ ਨਾ....
ਜੇ ਮੁਰਸ਼ਦ ਮਿਲਜੇ ਉਹ ਵੀ ਪੜ੍ਹਾਈ ਸੱਜਣਾ ਡਾਢੀ ਔਖੀ ਏ,
ਫੱਕਰ ਜੇ ਮਿਲਜੇ ਜਿੰਦਗੀ ਜਿਊਣੀ ਐਵੇਂ ਸੌਖੀ ਏ,
ਭੁੱਲ ਰੱਬ ਜੇ ਮਿਲਜੇ ਦਰ ਨਹੀਂਓਂ ਛੱਡੀ ਦਾ,
ਤੁਰਦਿਆਂ ਤੁਰਦਿਆਂ ਦਰਦ ਜੇ ਹੋ ਜੇ ਦਿੱਲ 'ਚੋਂ ਕੱਢੀ ਦਾ,
ਮੇਹਰ ਨਾਲ ਉਹ ਹੱਟ ਜਾਉ, ਤੇਰੀ ਅੱਡੀ ਦਾ।