ਕੁਨ ਫ਼ਯਕੂਨੋ ਕੁਨ ਕੀਤੋ ਈ

ਕੁਨ ਫ਼ਯਕੂਨੋ ਕੁਨ ਕੀਤੋ ਈ ਆਪੇ, ਕੋਈ ਸਾਡਾ ਦੋਸਤ ਨਾਹੀਂ ।

ਲੁਹੜਨਾ ਤੂੰ ਤੇ ਲੁਹੜ ਪੈ ਅਸੀਂ, ਇਹ ਅਪੁੱਠੀ ਨੈਂ ਵਹਾਈ ।

ਨ ਇਨਸਾਫ਼ ਤੇ ਬੇਇਨਸਾਫ਼ੀ, ਇਹ ਗਲ ਜਚਦੀ ਨਾਹੀਂ ।

ਨਖ਼ਰੇਬਾਜ਼ ਕਰਨ ਏ ਨਖ਼ਰੇ, ਤੇਰੇ ਨਾਲ ਬਰੋਬਰੀ ਨਾਹੀਂ ।

📝 ਸੋਧ ਲਈ ਭੇਜੋ